ਡਿਲੀਵਰੀ ਨੀਤੀ
ਆਖਰੀ ਅੱਪਡੇਟ: [ਮਿਤੀ]
ਅਸੀਂ ਕਿੱਥੇ ਡਿਲੀਵਰੀ ਕਰਦੇ ਹਾਂ
ਅਸੀਂ ਆਪਣੇ ਇਲਾਕੇ ਦੇ ਪਿੰਨ ਕੋਡਾਂ ’ਤੇ ਡਿਲੀਵਰੀ ਕਰਦੇ ਹਾਂ। ਚੈੱਕਆਊਟ ਵੇਲੇ ਪਤਾ ਲੱਗ ਜਾਵੇਗਾ ਕਿ ਤੁਹਾਡੇ ਪਿੰਨ ਕੋਡ ’ਤੇ ਡਿਲੀਵਰੀ ਹੁੰਦੀ ਹੈ ਜਾਂ ਨਹੀਂ। ਨਹੀਂ ਤਾਂ ਤੁਸੀਂ ਦੁਕਾਨ ਤੋਂ ਆਰਡਰ ਲੈ ਸਕਦੇ ਹੋ।
ਡਿਲੀਵਰੀ ਖ਼ਰਚਾ
ਘਰ ਡਿਲੀਵਰੀ ₹30 ਪ੍ਰਤੀ ਆਰਡਰ। ₹499 ਜਾਂ ਵੱਧ ਦੇ ਆਰਡਰ ’ਤੇ ਡਿਲੀਵਰੀ ਮੁਫ਼ਤ।
ਡਿਲੀਵਰੀ ਦਾ ਸਮਾਂ
ਚੈੱਕਆਊਟ ਵੇਲੇ ਸਵੇਰ, ਦੁਪਹਿਰ ਜਾਂ ਸ਼ਾਮ ਦਾ ਸਮਾਂ ਚੁਣ ਸਕਦੇ ਹੋ। [ਰਾਤ 8 ਵਜੇ] ਤੋਂ ਪਹਿਲਾਂ ਦਿੱਤੇ ਆਰਡਰ ਆਮ ਤੌਰ ’ਤੇ ਅਗਲੀ ਸਵੇਰ ਪਹੁੰਚਾਏ ਜਾਂਦੇ ਹਨ। ਖ਼ਾਸ ਕੇਕ ਲਈ [24 ਘੰਟੇ] ਪਹਿਲਾਂ ਆਰਡਰ ਕਰੋ।
ਆਰਡਰ ਲੈਣਾ
ਡੇਅਰੀ ਉਤਪਾਦ ਜਲਦੀ ਖ਼ਰਾਬ ਹੋਣ ਵਾਲੇ ਹਨ। ਕਿਰਪਾ ਕਰਕੇ ਘਰ ਕੋਈ ਮੌਜੂਦ ਹੋਵੇ ਅਤੇ ਸਮਾਨ ਤੁਰੰਤ ਫ਼ਰਿੱਜ ਵਿੱਚ ਰੱਖੋ।
ਸੰਪਰਕ
9465934616 / 9501035070
Last updated: [date]
Where we deliver
We deliver to the PIN codes in our local service area. The checkout will tell you if we deliver to your PIN code. If we do not, you can choose to pick up your order from our shop.
Delivery charges
Home delivery costs ₹30 per order. Delivery is free on orders of ₹499 or more. Charges are shown at checkout before you pay.
Delivery times
You can choose a preferred delivery time (morning, afternoon or evening) at checkout. Orders placed before [8:00 PM] are usually delivered the next morning; bakery orders and custom cakes may need [24 hours] notice. Times are a preference, not a guarantee — we will call you if there is a delay.
Receiving your order
Dairy products are perishable. Please make sure someone is available to receive the order and refrigerate dairy products immediately. If nobody is available, we will call you; repeated failed deliveries of perishable items may not be refunded.
Shop pickup
Choose “Pick up from shop” at checkout and collect your order during business hours.
Contact
Questions about delivery: 9465934616 / 9501035070.